Select Page

ਤੁਹਾਡਾ ਨਿਊਟ੍ਰੀਚਾਰਜ਼ ਜਾਣੋ ਕਿਹੜਾ ਨਿਊਟ੍ਰੀਚਾਰਜ਼ ਉਤਪਾਦ ਤੁਹਾਡੇ ਲਈ ਵਧੇਰੇ ਢੁਕਵਾਂ ਹੈ

1.ਲਿੰਗ ਦੀ ਚੋਣ ਕਰੋ
2.ਉਮਰ ਦੀ ਰੇਂਜ ਦੀ ਚੋਣ ਕਰੋ
3.ਆਪਣੇ ਗੋਲ/ਵਰਤਮਾਨ ਹਾਲਤ ਦੀ ਚੋਣ ਕਰੋ
4. ਨਿਊਟ੍ਰੀਚਾਰਜ਼ ਉਤਪਾਦ ਪ੍ਰਾਪਤ ਕਰੋ

ਕੀ ਤੁਹਾਡਾ ਕੋਈ ਸਵਾਲ ਹੈ? ਕਾਲ ਕਰੋ: 022-28680353  / 08433708047

9243700999 ਤੇ ਐਸ.ਐਮ.ਐਸ ਕਰੋ NC<space>ਤੁਹਾਡੇ ਏਰੀਆ ਦਾ ਪਿੰਨ ਕੋਡ ਨੰਬਰ

ਗਾਹਕ ਪ੍ਰਸ਼ੰਸ਼ਾਤਮਕ ਵੀਡੀਓ ਲਾਇਬ੍ਰੇਰੀ

ਖੁਰਾਕ ਮਾਹਿਰਾਂ ਦੀ ਸਮੀਖਿਆ ਵੀਡੀਓ ਲਾਇਬ੍ਰੇਰੀ

ਸਾਡੇ ਬਾਰੇ

“ਟ੍ਰੌਫਿਕ” ਇੱਕ ਗਰੀਕ ਸ਼ਬਦ ਹੈ ਜਿਸ ਦਾ ਅਰਥ ਹੈ ਨਿਊਟ੍ਰੀਸ਼ੀਅਨ ਅਤੇ ਸਾਡੀ ਇੱਕੋ ਇੱਕ ਕੋਸ਼ਿਸ਼ ਵਿਸ਼ਵ ਪੱਧਰੀ ਨਿਊਟ੍ਰੀਸੀਅਨਲ ਅਤੇ ਤੰਦਰੁਸਤੀ ਦੇ ਉਤਪਾਦਾਂ ਨੂੰ ਵਿਕਸਿਤ ਅਤੇ ਉਤਸ਼ਾਹਿਤ ਕਰਨਾ ਹੈ। ਅਸੀਂ ਨਿਊਟ੍ਰੀਸ਼ੀਅਨ ਨੂੰ ਗੁਣਵੱਤਾ ਅਤੇ ਪ੍ਰਭਾਵਿਕਤਾ ਦੇ ਉੱਚ ਪੱਧਰਾਂ ਤੱਕ ਲੈਣ ਲਈ ਉਤਸ਼ਾਹਿਤ ਹਾਂ।

ਵਿਸ਼ਵ ਭਰ ਵਿੱਚ ਕਰੋੜਾਂ ਲੋਕਾਂ ਦੇ ਰੋਜਾਨਾਂ ਦੇ ਜੀਵਨਾਂ ਨੂੰ ਸੁਧਾਰਨ ਲਈ ਪ੍ਰਮਾਣਿਤ ਪ੍ਰਭਾਵਿਕਤਾ ਨਾਲ, ਵਿਸ਼ਵ ਪੱਧਰੀ ਮਿਆਰਾਂ ਦੇ ਨਿਊਟ੍ਰੀਸ਼ੀਅਨਲ/ ਖੁਰਾਕੀ ਸਪਲੀਮੈਂਟਾਂ ਦੀ ਵਿਸ਼ਾਲ ਰੇਂਜ ਵਾਲੀ ਕੰਪਨੀ ਟ੍ਰੌਫਿਕ ਵੈਲਨੈਸ ਉੱਚ ਗੁਣਵੱਤਾ, ਨਿਊਟ੍ਰੀਸ਼ੀਅਨਲ ਅਤੇ ਤੰਦਰੁਸਤੀ ਵਾਲੇ ਉਤਪਾਦਾਂ ਦੀ ਪੇਸ਼ਕਸ਼ ਕਰਨ ਲਈ ਯਤਨਸ਼ੀਲ ਰਹੇਗੀ।

ਨਿਊਟ੍ਰੀਚਾਰਜ਼ ਟ੍ਰੌਫਿਕ ਵੈਲਨੈੱਸ ਦਾ ਇੱਕ ਰਜਿਸਟਰਡ ਟ੍ਰੇਡ ਮਾਰਕ ਹੈ ਅਤੇ ਇੱਕ ਸੰਤੁਲਿਤ ਨਿਊਟ੍ਰੀਸ਼ੀਅਨ ਪ੍ਰਾਪਤ ਕਰਨ ਲਈ ਇਹ ਬਰਾਂਡ ਲੋਕਾਂ ਲਈ ਉੱਚ ਗੁਣਵੱਤਾ, ਸੰਭਾਵਿਤ ਲਾਭਕਾਰੀ ਪੋਸ਼ਕ ਸਪਲੀਮੈਂਟ ਲਈ ਕੀਮਤੀ ਦ੍ਰਿਸ਼ਟੀਕੋਣ ਵੀ ਹੈ ਤਾਂ ਕਿ ਉਹ ਤੰਦਰੁਸਤ ਅਤੇ ਫਿੱਟ ਰਹਿ ਸਕਣ।